Earthquake Preparedness Resources (Punjabi)
ECA ਕੋਲ ਭੂਚਾਲ ਸੁਰੱਖਿਆ ਜਾਣਕਾਰੀ ਦੇ ਸੋਮੇ ਪੰਜਾਬੀ ਵਿੱਚ ਮੌਜੂਦ ਹਨ, ਜੋ ਹੇਠਾਂ ਸੂਚੀਬੱਧ ਹਨ ਅਤੇ EarthquakeCountry.org/punjabi ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਹਰੇਕ ਦਸਤਾਵੇਜ਼ ਨੂੰ ਐਕਸੈਸਬਿਲਟੀ ਟੂਲਸ ਜਿਵੇਂ ਕਿ ਸਕ੍ਰੀਨ ਰੀਡਰ ਨਾਲ ਵਰਤਣ ਲਈ ਅਨੁਕੂਲ ਬਣਾਇਆ ਗਿਆ ਹੈ।

ਇਹਨਾਂ ਦਸਤਾਵੇਜ਼ਾਂ ਨੂੰ ਅੰਗਰੇਜ਼ੀ ਅਤੇ ਕਈ ਹੋਰ ਭਾਸ਼ਾਵਾਂ ਵਿੱਚ ਦੇਖੋ।

ECA has earthquake safety resources available in Punjabi, listed below. Each document is configured with alt-text and correct read order (for people who use screen reader tools).

View English versions of these documents.

DOWNLOAD ALL | ਸਾਰੇ ਡਾਊਨਲੋਡ ਕਰੋ (ZIP)

ਭੂਚਾਲ ਤੋਂਸੁਰੱਖਿਆ ਦੇਸੱਤ ਕਦਮ
(Seven Steps to Earthquake Safety)
(1 page) (1 ਪੰਨਾ)
ਭੂਚਾਲ ਸੁਰੱਖਿਆ ਵਰਕਸ਼ੀਟ ਦੇ ਸੱਤ ਕਦਮ
(Your Action Plan for the Seven Steps)
(8 pages) (8 ਪੰਨ)
ਸਟੋਰਾਂਵਿੱਚ ਭੂਚਾਲ ਵੇਲੇਸੁਰੱਖਿਆ
(Earthquake Safety in Stores)
(1 page) (1 ਪੰਨਾ)
ਦੀ ਗ੍ਰੇਟ ਕੈਲੀਫੋਰਨੀਆ ਸ਼ੇਕਆਉਟ
(Great California ShakeOut General Flyer)
(1 page) (1 ਪੰਨਾ)
ਦੀ ਗ੍ਰੇਟ ਸ਼ੇਕਆਉਟ
(Great ShakeOut Global Flyer)
(1 page) (1 ਪੰਨਾ)
ਸ਼ੇਕਆਉਟ ਲਈ ਉਲਟੀ ਗਿਣਤੀ
(Countdown to ShakeOut)
(1 page) (1 ਪੰਨਾ)
ਕੋਵਿਡ-19 ਦੇ ਦੌਰਾਨ ShakeOut (ਸ਼ੇਕਆਉਟ)
(ShakeOut During COVID-19)
(1 page) (1 ਪੰਨਾ)

ਪਹੁੰਚਯੋਗ ਭੂਚਾਲ ਸੁਰੱਖਿਆ ਕਾਰਵਾਈਆਂ

ਪਹੁੰਚਯੋਗ ਭੂਚਾਲ ਸੁਰੱਖਿਆ ਕਾਰਵਾਈਆਂ
(Accessible Earthquake Protective Actions)
(Graphic) (ਗ੍ਰਾਫਿਕ)